Posts

Showing posts with the label Marital Rape Is Not A Crime In India

ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵਿਆਹੁਤਾ ਨੂੰ ਬਣਾਇਆ ਜਬਰ-ਜ਼ਨਾਹ ਦਾ ਸ਼ਿਕਾਰ

Image
ਪਿਤਾ ਦੇ ਦੋਸਤ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵਿਆਹੁਤਾ ਨੂੰ ਬਣਾਇਆ ਜਬਰ-ਜ਼ਨਾਹ ਦਾ ਸ਼ਿਕਾਰ ਪਿਤਾ ਦੇ ਦੋਸਤ ਨੇ ਟੱਪੀਆਂ ਬੇਸ਼ਰਮੀ ਕਪੂਰਥਲਾ ਇਕ ਵਿਆਹੁਤਾ ਨੂੰ ਕਈ ਵਾਰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਅਤੇ ਬਾਅਦ 'ਚ 3 ਦਿਨ ਤੱਕ ਇਕ ਘਰ 'ਚ ਰੱਖ ਕਰ ਕੇ ਲਗਾਤਾਰ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਥਾਣਾ ਕੋਤਵਾਲੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ ਘਰ 'ਚ ਉਸ ਦੇ ਪਿਤਾ ਦੇ ਦੋਸਤ ਕੁਲਦੀਪ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਬੂਟਾ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਸ ਦੌਰਾਨ ਕੁਲਦੀਪ ਸਿੰਘ ਨੇ ਸਾਲ 2017 'ਚ ਉਸ ਦਾ ਰਿਸ਼ਤਾ ਪਿੰਡ ਲਖਨ ਖੁਰਦ ਦੇ ਇਕ ਵਿਅਕਤੀ ਨਾਲ ਕਰਵਾ ਦਿੱਤਾ। ਜਿਸ ਦੌਰਾਨ ਜਦੋਂ ਉਸ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸੇ ਦੌਰਾਨ ਇਕ ਦਿਨ ਕੁਲਦੀਪ ਸਿੰਘ ਉਸ ਦੇ ਪੇਕੇ ਘਰ ਆਇਆ। ਇਸ ਦੌਰਾਨ ਉਸ ਦੇ ਪੇਕੇ ਪਰਿਵਾਰ ਦੇ ਲੋਕ ਵਿਆਹ ਦੀ ਖਰੀਦਦਾਰੀ ਕਰਨ ਕਪੂਰਥਲਾ ਗਏ ਹੋਏ ਸਨ, ਘਰ ਆ ਕੇ ਕੁਲਦੀਪ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦਾ ਰਿਸ਼ਤਾ ਤੁੜਵਾ ਦੇਵੇਗਾ, ਜਦੋਂ ਉਹ ਆਪਣੇ ਕਮਰੇ 'ਚ ਜਾ ਕੇ ਰੋਣ ਲੱਗੀ ਤਾਂ ਉਸ ਦੇ ਕਮਰੇ 'ਚ ਆਏ ਕੁਲਦੀਪ ਸਿੰਘ ਨੇ